ਅੱਜ ਲੋੜ ਹੈ ਸ਼ਾਨੂੰ ਆਪਣੇ ਕੀਮਤੀ ਵਿਰਸੇ ,ਅਤੇ ਸੱਭਿਆਚਾਰ ਨੂੰ ਸੰਭਾਲਣ ਦੀ. ਜੇ ਅਸੀ ਹਲੇ ਵੀ ਇਸਦਾ ਬੇੜਾ ਗਰਕ ਕਰਨ ਵਾਲਿਆ ਵਿਰੁਧ ਕੋਈ ਕਦਮ ਨਹੀ ਚੁਕੀਆ ਤਾ ਇਕ ਦਿਨ ਅਜਿਹਾ ਆਵੇਗਾ ਜਦੋ ਅਸੀ ਆਪਣੇ ਕੀਮਤੀ ਵਿਰਸੇ ,ਅਤੇ ਸੱਭਿਆਚਾਰ ਤੋ ਇਨਾ ਕੁ ਦੂਰ ਹੋ ਜਾਵਾਗੇ ਜਿਨਾ ਮਾਰੂਥਲ ਤੋ ਪਾਣੀ .ਤੇ ਅਸੀ ਇਹ ਵੀ ਚੰਗੀ ਤਰਾ ਜਾਣ ਦੇ ਹਾ ਕਿ ਜੋ ਪਾਣੀ ਇਕ ਵਾਰੀ ਪਤਨੋ ਦੂਰ ਹੋ ਜਾਦਾ ਹੈ ਉਹ ਫੇਰ ਨੀ ਆਉਦਾ ਮੁੜਕੇ..............?