ਸਤਿ ਸ੍ਰੀ ਅਕਾਲ ਸੋਚਾਂ ਦਾ ਸਿਰਨਾਮਾਂ ਬਲੋਗ ਤੇ ਝਾਤੀ ਮਾਰਨ ਲੲੀ ਤਹਿ ਦਿਲੋ ਧੰਨਵਾਦ ਜੀ ਆਇਆ ਨੂੰ " ਯਾਦਾਂ ਅੱਗੇ ਮੈ ਹਾਰ ਗਿਆਂ ਸੋਚਾਂ ਦਾ ਸਿਰਨਾਮਾਂ ਲੱਭਦਾਂ "

Tuesday, 14 July 2015

Pavan Guru, Paani Pita, Maata Dharat


Pavan guru paani pita, maata dhart mahat ...
Air is our teacher, Water our father, And the Great Earth our mother ...

Thursday, 9 July 2015

ਸੜਕਾਂ ਤੇ ਰੱਬ

ਮੈ ਤੇ ਮੇਰੇ ਦੋਵੇ ਵੀਰ ਮੁਲਾਪੁਰ ਸਾਇਡ ਤੋ ਲੁਧਿਆਂਣੇ ਨੂੰ ਜਾ ਰਹੇ ਸੀ ਤਾ ਨਹਿਰ ਪਾਰ ਕਰਕੇ ਸੜਕ ਕਿਨਾਰੇ ਦੋ ਬੰਦੇ ਸੁੱਤੇ ਪਏ ਸਨ ਜਿਨਾਂ ਨੇ ਮੇਰਾਂ ਧਿਆਂਂਨ ਆਂਪਣੇ ਵੱਲ ਖਿੱਚ ਲਿਆਂ ਤੇ ਮੇਰਾਂ ਇਕ ਵੀਰ ਬੋਲਿਆਂ ਕਿਥੇ ਆਂ ਰੱਬ ? 
ਜੇ ਦੇਖਿਆਂ ਜਾਵੇ ਜਿੰਦਗੀ ਤਾ ਸੜਕਾਂ ਤੇ ਖੁੱਲੇ ਆਂਸਮਾਨ ਹੇਠਾਂ ਵੀ ਗੁਜਰ ਹੀ ਜਾਦੀ ਆਂ ਤੇ ਕਿਨੀਆਂ ਹੀ ਅਜਿਹੀਆਂ ਜਿਦਗੀਆਂ ਨੇ ਜਿਨਾਂ ਦੀ ਕਹਾਣੀ ਸੜਕਾਂ ਤੋ ਸੁਰੂ ਹੁੰਦੀ ਆਂ ਤੇ ਸੜਕਾਂ ਤੇ ਹੀ ਮੁਕ ਜਾਦੀ ਆਂ ... ਅੱਪਾਂ ਆਖਦੇ ਆਂ ਕੇ ਰੱਬ ਵੀ ਇਨਸਾਨਾਂ ਚ ਹੀ ਵੱਸਦਾਂ ਤਾ ਫਿਰ ਅੱਜ ਇਹ ਦੋ ਰੱਬ ਸੜਕ ਕਿਨਾਰੇ ਅਰਾਮ ਫਰਮਾ ਰਹੇ ਸੀ . ਤੇ ਲੱਖਾਂ ਰੱਬਾ ਸੜਕਾਂ ਤੇ ਹੀ ਜੰਮਦੇ ਆਂ , ਸੜਕਾਂ ਤੇ ਹੀ ਜਿਊਦੇ ਆਂ ਤੇ ਸੜਕਾ ਤੇ ਹੀ ਮਰ ਜਾਦੇ ਆਂ ....

Wednesday, 8 July 2015

ਕੜਵਾ ਸੱਚ

 ਜਿਹੜੇ ਜਵਾਨੀ ਵਿਚ ਬਦਨਾਮ ਹੋ ਜਾਦੇ ਹਨ 
ਉਨਾਂ ਕੋਲ ਬੁਡਾਪੇ ਚ ਮਾਣ ਕਰਨ ਲਈ ਕੁੰਝ ਵੀ ਨਹੀ ਹੁੰਦਾਂ 

Tuesday, 7 July 2015

ਸੋਚ ਸੋਚ ਵਿਚ ਫਰਕ ਹੁੰਦਾਂ

ਇਕ ਵਾਰੀ ਇਕ ਵਿਅਕਤੀ ਆਂਪਣੇ ਇਕ ਉਦਾਸ ਬੈਠੇ ਦੋਸਤ ਨੂੰ ਵੇਖ ਕੇ ਕਹਿਦਾਂ ਚੱਲ ਬਈ ਅੱਪਾਂ ਪਾਰਕ ਚ ਘੁੰਮ ਆਈਏ . ਤਾ ਜੋ  ਉਸਦਾ ਧਿਆਂਨ ਹੋਰ ਪਾਸੇ ਹੋ ਜਾਵੇ  ਤੇ  ਉਹ ਉਦਾਸੀ ਦੇ ਆਲਮ ਵਿਚੋ ਨਿਕਲ ਸਕੇ . ਪਹਿਲਾ ਤਾ ਉਸਦੇ ਦੋਸਤ ਨੇ ਕਾਫੀ ਟਾਲ ਮਟੋਲ ਕੀਤੀ ਪਰ ਫਿਰ ਉਹ ਮੱਥੇ ਤਿਉੜੀ ਜਿਹੀ ਪਾ ਕੇ ਸੈਰ ਲਈ ਨਾਲ ਤੁਰ ਪਿਆਂ , ਰਾਸਤੇ ਚ ਵੀ ਖਿਝਿਆਂ ਪਿਆਂ ਪੂਰਾਂ ... ਖੈਰ ਉਹ ਪਾਰਕ ਵੱਲ ਤੁਰੇ ਜਾ ਰਹੇ ਸੀ ਇਨੇ ਨੂੰ ਉਤੋ ਦੀ ਕਾਂਵਾਂ ਦਾ ਇਕ ਝੁੰਡ ਨਿਕਲਿਆਂ ਤੇ ਉਹਨਾਂ ਉਪਰ ਬਿਠਾਂ ਕਰ ਗਿਆਂ ..ਫਿਰ ਕੀ ਸੀ ਉਸਦਾ ਦੋਸਤ ਤਾਂ ਲੱਗ ਗਿਆਂ ਗਾਲਾਂ ਕੱਢਣ
 ਮੈ ਤੈਨੂੰ ਕਿਹਾਂ ਸੀ ਨਹੀ  ਜਾਣਾਂ ਮੈ ਸੈਰ ਨੂੰ ਆਂ ਦੇਖਲਾਂ ਹੁਣ ..ਟਾਇਮ ਹੀ ਖਰਾਬ ਆਂ ,, ਬੋਲੀ ਹੀ ਜਾਵੇ ਲੋਹਾਂ ਲਾਖਾਂ ਹੋ ਗਿਆਂ ..
ਪਰ ਉਹ ਵਿਅਕਤੀ ਸ਼ਾਂਤ ਖੜਾਂ ਹੱਸੀ ਜਾਵੇ ..
ਉਸਦਾਂ ਦੋਸਤ ਕਹਿਦਾਂ ਕਮਾਲ ਦਾ ਬੰਦਾਂ ਤੂੰ ਹਾਲੇ ਵੀ ਹੱਸੀ ਜਾਨਾਂ ...
ਤਾਂ ਉਹ ਵਿਅਕਤੀ ਕਹਿਦਾਂ ਤੂੰ ਇਹ ਗੱਲ ਤੇ ਦੁਖੀ ਹੋ ਗਿਆਂ ਕਿ ਕਾਵਾਂ ਨੇ ਆਂਪਣੇ ਤੇ ਬਿਠਾਂ ਕਰਤੀਆਂ , ਪਰ ਮੈ ਇਹ ਸੋਚ ਕ ਹੱਸ ਰਿਹਾਂ ਕਿ ਸੁਕਰ ਆਂ ਹਾਥੀ ਨੀ ਉੱਡਦੇ , ਜੇ ਹਾਥੀ ਵੀ ਉੱਡਦੇ ਹੁੰਦੇ ਤੇ ਉਹ ਆਂਪਣੇ ਉਪਰੋ ਦੀ ਲੰਗ ਜਾਦੇ ਫਿਰ ਆਪਣਾਂ ਕੀ ਹਾਲ ਹੋਣਾਂ ਸੀ .... ਇਹ ਸੁਣ ਉਸਦਾਂ ਦੋਸਤ ਸ਼ਾਤ ਹੋ ਗਿਆਂ ..... ਮੁਕਦੀ ਗੱਲ ਇਹ ਆਂ ਵੀ ਸੋਚ ਸੋਚ ਵਿਚ ਫਰਕ ਹੁੰਦਾਂ . ਤੁਹਾਡਾਂ ਉਦਾਂਸ ਹੋਣਾਂ ਤੇ ਖੁਸ਼ ਰਹਿਣਾਂ ਇਸ ਗੱਲ ਤੇ ਨਿਰਭਰ ਕਰਦਾਂ ਕਿ ਤੁਸੀ  ਕਿਸੇ ਗੱਲ ਵਾਰੇ ਕਿਵੇ ਸੋਚਦੇ ਹੋ ( ਧੰਨਵਾਦ )

ਕਾਫਿਲਾਂ

ਪਹੁ ਫੁਟਦੀ ਦੇ ਨਾਲ ਹੀ ਮੇਰੇ ਨਾਲ ਤੁਰ ਪੈਦਾਂ ਕਾਫਿਲਾਂ 
ਤੇਰੀਆਂ ਯਾਦਾਂ ਦਾਂ....

ਆਏ ਦਿਨ

ਰੁੱਖਾਂ ਦੇ ਪੱਤਿਆ ਵਾਗਰਾਂ
ਅਸੀ ਆਏ ਦਿਨ ਝੜਦੇ ਹੀ ਰਹਿਦੇ ਹਾਂ