Jo pal meri zindagi de lang gye ny , ‘’ ohna vich wasdi e tu haseen yaad ban ky ‘’
Jo pal meri zindagi de chalde ny , ‘’ ohna vich wasdi e tu sa ban ky ‘’
Jo pal meri zindagi de auny han , ‘’ ohna vich wasdi e tu ek khab ban ke ‘’
ਜੋ ਪਲ ਮੇਰੀ ਜਿੰਦਗੀ ਦੇ ਬੀਤ ਚੁੱਕੇ ਨੇ , '' ਉਹਨਾ ਵਿੱਚ ਵਸਦੀ ਏ ਤੂੰ ਯਾਦ ਬਣ ਕੇ ''
ਜੋ ਪਲ ਮੇਰੀ ਜਿੰਦਗੀ ਦੇ ਚਲਦੇ ਨੇ , '' ਉਹਨਾ ਵਿੱਚ ਵਸਦੀ ਏ ਤੂੰ ਸਾਹ ਬਣ ਕੇ ''
ਜੋ ਪਲ ਮੇਰੀ ਜਿੰਦਗੀ ਦੇ ਆਉਣੇ ਹਨ , '' ਉਹਨਾ ਵਿੱਚ ਵਸਦੀ ਏ ਇੱਕ ਖਾਬ ਬਣ ਕੇ ''