Pavan guru paani pita, maata dhart mahat ...
Air is our teacher, Water our father, And the Great Earth our mother ...
Tuesday, 14 July 2015
Pavan Guru, Paani Pita, Maata Dharat
Thursday, 9 July 2015
ਸੜਕਾਂ ਤੇ ਰੱਬ
Wednesday, 8 July 2015
Tuesday, 7 July 2015
ਸੋਚ ਸੋਚ ਵਿਚ ਫਰਕ ਹੁੰਦਾਂ
ਇਕ ਵਾਰੀ ਇਕ ਵਿਅਕਤੀ ਆਂਪਣੇ ਇਕ ਉਦਾਸ ਬੈਠੇ ਦੋਸਤ ਨੂੰ ਵੇਖ ਕੇ ਕਹਿਦਾਂ ਚੱਲ ਬਈ ਅੱਪਾਂ ਪਾਰਕ ਚ ਘੁੰਮ ਆਈਏ . ਤਾ ਜੋ ਉਸਦਾ ਧਿਆਂਨ ਹੋਰ ਪਾਸੇ ਹੋ ਜਾਵੇ ਤੇ ਉਹ ਉਦਾਸੀ ਦੇ ਆਲਮ ਵਿਚੋ ਨਿਕਲ ਸਕੇ . ਪਹਿਲਾ ਤਾ ਉਸਦੇ ਦੋਸਤ ਨੇ ਕਾਫੀ ਟਾਲ ਮਟੋਲ ਕੀਤੀ ਪਰ ਫਿਰ ਉਹ ਮੱਥੇ ਤਿਉੜੀ ਜਿਹੀ ਪਾ ਕੇ ਸੈਰ ਲਈ ਨਾਲ ਤੁਰ ਪਿਆਂ , ਰਾਸਤੇ ਚ ਵੀ ਖਿਝਿਆਂ ਪਿਆਂ ਪੂਰਾਂ ... ਖੈਰ ਉਹ ਪਾਰਕ ਵੱਲ ਤੁਰੇ ਜਾ ਰਹੇ ਸੀ ਇਨੇ ਨੂੰ ਉਤੋ ਦੀ ਕਾਂਵਾਂ ਦਾ ਇਕ ਝੁੰਡ ਨਿਕਲਿਆਂ ਤੇ ਉਹਨਾਂ ਉਪਰ ਬਿਠਾਂ ਕਰ ਗਿਆਂ ..ਫਿਰ ਕੀ ਸੀ ਉਸਦਾ ਦੋਸਤ ਤਾਂ ਲੱਗ ਗਿਆਂ ਗਾਲਾਂ ਕੱਢਣ
ਮੈ ਤੈਨੂੰ ਕਿਹਾਂ ਸੀ ਨਹੀ ਜਾਣਾਂ ਮੈ ਸੈਰ ਨੂੰ ਆਂ ਦੇਖਲਾਂ ਹੁਣ ..ਟਾਇਮ ਹੀ ਖਰਾਬ ਆਂ ,, ਬੋਲੀ ਹੀ ਜਾਵੇ ਲੋਹਾਂ ਲਾਖਾਂ ਹੋ ਗਿਆਂ ..
ਪਰ ਉਹ ਵਿਅਕਤੀ ਸ਼ਾਂਤ ਖੜਾਂ ਹੱਸੀ ਜਾਵੇ ..
ਉਸਦਾਂ ਦੋਸਤ ਕਹਿਦਾਂ ਕਮਾਲ ਦਾ ਬੰਦਾਂ ਤੂੰ ਹਾਲੇ ਵੀ ਹੱਸੀ ਜਾਨਾਂ ...
ਤਾਂ ਉਹ ਵਿਅਕਤੀ ਕਹਿਦਾਂ ਤੂੰ ਇਹ ਗੱਲ ਤੇ ਦੁਖੀ ਹੋ ਗਿਆਂ ਕਿ ਕਾਵਾਂ ਨੇ ਆਂਪਣੇ ਤੇ ਬਿਠਾਂ ਕਰਤੀਆਂ , ਪਰ ਮੈ ਇਹ ਸੋਚ ਕ ਹੱਸ ਰਿਹਾਂ ਕਿ ਸੁਕਰ ਆਂ ਹਾਥੀ ਨੀ ਉੱਡਦੇ , ਜੇ ਹਾਥੀ ਵੀ ਉੱਡਦੇ ਹੁੰਦੇ ਤੇ ਉਹ ਆਂਪਣੇ ਉਪਰੋ ਦੀ ਲੰਗ ਜਾਦੇ ਫਿਰ ਆਪਣਾਂ ਕੀ ਹਾਲ ਹੋਣਾਂ ਸੀ .... ਇਹ ਸੁਣ ਉਸਦਾਂ ਦੋਸਤ ਸ਼ਾਤ ਹੋ ਗਿਆਂ ..... ਮੁਕਦੀ ਗੱਲ ਇਹ ਆਂ ਵੀ ਸੋਚ ਸੋਚ ਵਿਚ ਫਰਕ ਹੁੰਦਾਂ . ਤੁਹਾਡਾਂ ਉਦਾਂਸ ਹੋਣਾਂ ਤੇ ਖੁਸ਼ ਰਹਿਣਾਂ ਇਸ ਗੱਲ ਤੇ ਨਿਰਭਰ ਕਰਦਾਂ ਕਿ ਤੁਸੀ ਕਿਸੇ ਗੱਲ ਵਾਰੇ ਕਿਵੇ ਸੋਚਦੇ ਹੋ ( ਧੰਨਵਾਦ )

Thursday, 28 November 2013
Tuesday, 26 November 2013
ਜਾਦਾਂ ਹੋਇਆ , ਬੜੇ ਗਰੂਰ ਨਾਲ ਕਹਿਣ ਲੱਗਾ, ਤੇਰੇ ਜਿਹੇ ਤਾਂ ਲੱਖਾਂ ਮਿਲ ਜਾਣਗੇ ਇਸ ਦੁਨੀਆਂ ਚ , ਮੈ ਵੀ ਹੱਸ ਕੇ ਉਸਨੂੰ ਪੁਛਿਆ ਮੇਰੇ ਜਿਹੇ ਹੀ ਕਿਉ ??
ਬਿਨਾ ਸਾਉਣ ਤੋਂ ਹੀ ਪਾਈ ਜਾਵੇ ਪੈਲਾਂ ਏਹੋ ਜਿਹਾ ਮੋਰ ਭਾਲਦਾ
ਦੋਲਤ ਸੋਹਰਤ ਤੇ ਔਰਤ ਹਰ ਬੰਦਾ ਨਿਤ ਹੋਰ ਭਾਲਦਾ
Subscribe to:
Comments (Atom)